Vancouver General Hospital Redevelopment
We would like to acknowledge that our places of work and the Vancouver Coastal Health facilities are located within the traditional territories of the Heiltsuk, Kitasoo-Xai’xais, Lil’wat, Musqueam, N’Quatqua, Nuxalk, Samahquam, shíshálh, Skatin, Squamish, Tla’amin, Tsleil-Waututh, Wuikinuxv, and Xa’xtsa .
Vancouver Coastal Health (VCH) is preparing to submit a rezoning application for the Vancouver General Hospital (VGH) campus.
Vancouver General Hospital (VGH) plays a critical role in the provincial health-care system, serving some of the sickest and most complex patients in British Columbia.
The hospital provides emergency services, surgical services, intensive care, mental health, ambulatory or outpatient services, and more.Continue reading
We would like to acknowledge that our places of work and the Vancouver Coastal Health facilities are located within the traditional territories of the Heiltsuk, Kitasoo-Xai’xais, Lil’wat, Musqueam, N’Quatqua, Nuxalk, Samahquam, shíshálh, Skatin, Squamish, Tla’amin, Tsleil-Waututh, Wuikinuxv, and Xa’xtsa .
Vancouver Coastal Health (VCH) is preparing to submit a rezoning application for the Vancouver General Hospital (VGH) campus.
Vancouver General Hospital (VGH) plays a critical role in the provincial health-care system, serving some of the sickest and most complex patients in British Columbia.
The hospital provides emergency services, surgical services, intensive care, mental health, ambulatory or outpatient services, and more. In addition to caring for the local community, VGH serves as B.C.’s referral centre for many provincial programs and cares for patients requiring specialist services across the province, including solid organ transplant, spinal cord injury, trauma, burns, neurosurgery, and bone marrow transplant. VGH is also a teaching hospital affiliated with the University of British Columbia and home to one of the largest research institutes in Canada.
Rezoning the campus will enable VGH to grow sustainably to meet the evolving needs of patients, clients, staff, medical staff, and partners from across the province.
A future vision for the VGH campus.
The rezoning application outlines a future vision for the VGH campus, based on clinical data, population projections, industry best practices and project principles. See VGH Rezoning Application Overview for more information.
At this time, there are no confirmed plans for redevelopment of the VGH campus. In addition to rezoning, redevelopment would first require business case planning, community engagement, as well as review, approval and funding confirmation. Details and design included in the application may change through the rezoning or future redevelopment process.
Share questions or comments about the rezoning application.
Vancouver Coastal Health is currently conducting preliminary public engagement to
- introduce the rezoning application
- provide information and answer questions
- gather early feedback for consideration in its rezoning submission.
Complete the public feedback form on this page. Your input will be summarized and considered as part of VCH’s rezoning submission to the City of Vancouver. Feedback will also help VCH understand community priorities and identify questions to address in future planning.
Note: this public consultation is being led by VCH. After the rezoning application is submitted, City of Vancouver will lead a separate public consultation process in partnership with VCH.
Stay connected
To stay up to date on the VGH rezoning application, follow this page and check back for updates. If you have a question about Vancouver General Hospital Redevelopment, send us an email to ce@vch.ca
ਵੈਨਕੂਵਰ ਕੋਸਟਲ ਹੈਲਥ, ਵੈਨਕੂਵਰ ਜਨਰਲ ਹਸਪਤਾਲ ਕੈਂਪਸ ਲਈ ਇੱਕ ਰੀਜ਼ੋਨਿੰਗ ਅਰਜ਼ੀ ਜਮ੍ਹਾਂ ਕਰਨ ਦੀ ਤਿਆਰੀ ਕਰ ਰਹੀ ਹੈ।
ਵੈਨਕੂਵਰ ਜਨਰਲ ਹਸਪਤਾਲ (Vancouver General Hospital, VGH) ਸੂਬਾਈ ਸਿਹਤ-ਸੰਭਾਲ ਪ੍ਰਣਾਲੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਗੰਭੀਰ ਅਤੇ ਸਭ ਤੋਂ ਗੁੰਝਲਦਾਰ ਅਵਸਥਾਵਾਂ ਵਾਲੇ ਮਰੀਜ਼ਾਂ ਨੂੰ ਸੇਵਾਵਾਂ ਮੁਹੱਈਆ ਕਰਦਾ ਹੈ।
ਇਹ ਹਸਪਤਾਲ ਐਮਰਜੈਂਸੀ ਸੇਵਾਵਾਂ, ਸਰਜੀਕਲ ਸੇਵਾਵਾਂ, ਇੰਟੈਨਸਿਵ ਕੇਅਰ, ਮਾਨਸਿਕ ਸਿਹਤ, ਐਮਬੁਲੇਟਰੀ/ਆਉਟਪੇਸ਼ੈਂਟ ਸੇਵਾਵਾਂ ਅਤੇ ਹੋਰ ਵਿਭਿੰਨ ਸਿਹਤ ਸੇਵਾਵਾਂ ਮੁਹੱਈਆ ਕਰਦਾ ਹੈ। ਸਥਾਨਕ ਕਮਿਊਨਿਟੀ ਦੀ ਦੇਖਭਾਲ ਤੋਂ ਇਲਾਵਾ, VGH ਬਹੁਤ ਸਾਰੇ ਸੂਬਾਈ ਪ੍ਰੋਗਰਾਮਾਂ ਲਈ ਬੀ.ਸੀ. ਦਾ ਰੈਫਰਲ ਸੈਂਟਰ ਵੀ ਹੈ ਅਤੇ ਸੂਬੇ ਭਰ ਵਿੱਚ ਉਨ੍ਹਾਂ ਮਰੀਜ਼ਾਂ ਦੀ ਸੰਭਾਲ ਕਰਦਾ ਹੈ ਜਿਨ੍ਹਾਂ ਨੂੰ ਮਾਹਰ ਸੇਵਾਵਾਂ ਦੀ ਲੋੜ ਹੁੰਦੀ ਹੈ, ਜਿਸ ਵਿੱਚ ਠੋਸ ਅੰਗਾਂ ਦਾ ਟ੍ਰਾਂਸਪਲਾਂਟ, ਰੀੜ੍ਹ ਦੀ ਹੱਡੀ ਦੀ ਸੱਟ, ਸਦਮਾ, ਸੜਨ ਵਾਲੀਆਂ ਚੋਟਾਂ, ਨਿਉਰੋਸਰਜਰੀ (ਦਿਮਾਗ ਦੀ ਸਰਜਰੀ), ਅਤੇ ਬੋਨ ਮੈਰੋ (ਹੱਡੀਆਂ ਵਿੱਚ ਖੋੜ ਨੂੰ ਭਰਨ ਵਾਲਾ ਇੱਕ ਤੱਤ) ਟ੍ਰਾਂਸਪਲਾਂਟ ਸ਼ਾਮਲ ਹਨ। VGH, ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਨਾਲ ਜੁੜਿਆ, ਸਿੱਖਿਆ ਪ੍ਰਦਾਨ ਕਰਨ ਵਾਲਾ ਹਸਪਤਾਲ ਵੀ ਹੈ ਅਤੇ ਕੈਨੇਡਾ ਦੇ ਸਭ ਤੋਂ ਵੱਡੇ ਰਿਸਰਚ ਇੰਸਟੀਚਿਊਟਾਂ ਵਿੱਚੋਂ ਇੱਕ ਹੈ।
ਕੈਂਪਸ ਦੀ ਰੀਜ਼ੋਨਿੰਗ ਨਾਲ VGH ਟਿਕਾਊ ਢੰਗ ਨਾਲ ਵਿਕਸਤ ਹੋ ਸਕੇਗਾ, ਤਾਂ ਜੋ ਸੂਬੇ ਭਰ ਦੇ ਮਰੀਜ਼ਾਂ, ਸੇਵਾਵਾਂ ਲੈਣ ਵਾਲੇ ਲੋਕਾਂ, ਸਟਾਫ਼, ਮੈਡੀਕਲ ਸਟਾਫ਼ ਅਤੇ ਭਾਈਵਾਲਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।
VGH ਕੈਂਪਸ ਲਈ ਆਉਣ ਵਾਲੇ ਸਮੇਂ ਦੀ ਯੋਜਨਾ
ਰੀਜ਼ੋਨਿੰਗ ਅਰਜ਼ੀ VGH ਕੈਂਪਸ ਲਈ ਇੱਕ ਭਵਿੱਖੀ ਯੋਜਨਾ ਦਰਸਾਉਂਦੀ ਹੈ, ਜੋ ਕਲਿਨਿਕਲ ਡਾਟਾ, ਅਬਾਦੀ ਦੇ ਅੰਦਾਜ਼ੇ, ਖੇਤਰ ਦੇ ਸਭ ਤੋਂ ਵਧੀਆ ਮਾਪਦੰਡ ਅਤੇ ਪ੍ਰਾਜੈਕਟ ਦੇ ਨਿਯਮਾਂ 'ਤੇ ਅਧਾਰਿਤ ਹੈ। ਵਧੇਰੇ ਜਾਣਕਾਰੀ ਲਈ VGH ਰੀਜ਼ੋਨਿੰਗ ਅਰਜ਼ੀ ਦੀ ਸੰਖੇਪ ਜਾਣਕਾਰੀ (Rezoning Application Overview) ਦੇਖੋ।
ਫਿਲਹਾਲ, VGH ਕੈਂਪਸ ਦੇ ਮੁੜ ਵਿਕਾਸ ਲਈ ਕੋਈ ਪੱਕੀਆਂ ਯੋਜਨਾਵਾਂ ਨਹੀਂ ਹਨ। ਰੀਜ਼ੋਨਿੰਗ ਤੋਂ ਇਲਾਵਾ, ਮੁੜ ਵਿਕਾਸ ਲਈ ਪਹਿਲਾਂ ਕਾਰੋਬਾਰੀ ਯੋਜਨਾ ਤਿਆਰ ਕਰਨੀ, ਕਮਿਊਨਿਟੀ ਨਾਲ ਸਲਾਹ-ਮਸ਼ਵਰਾ ਕਰਨਾ, ਅਤੇ ਸਮੀਖਿਆ, ਮਨਜ਼ੂਰੀ ਅਤੇ ਫੰਡਿੰਗ ਦੀ ਪੁਸ਼ਟੀ ਲੈਣੀ ਜ਼ਰੂਰੀ ਹੋਵੇਗੀ। ਅਰਜ਼ੀ ਵਿੱਚ ਦਿੱਤੇ ਵੇਰਵੇ ਅਤੇ ਡਿਜ਼ਾਈਨ, ਰੀਜ਼ੋਨਿੰਗ ਜਾਂ ਭਵਿੱਖ ਵਿੱਚ ਮੁੜ ਵਿਕਾਸ ਦੀ ਪ੍ਰਕਿਰਿਆ ਦੌਰਾਨ ਬਦਲ ਸਕਦੇ ਹਨ।
ਰੀਜ਼ੋਨਿੰਗ ਅਰਜ਼ੀ ਬਾਰੇ ਆਪਣੇ ਸਵਾਲ ਜਾਂ ਟਿੱਪਣੀਆਂ ਸਾਂਝੀਆਂ ਕਰੋ
ਵੈਨਕੂਵਰ ਕੋਸਟਲ ਹੈਲਥ ਇਸ ਸਮੇਂ ਜਨਤਾ ਨਾਲ ਸ਼ੁਰੂਆਤੀ ਸਲਾਹ-ਮਸ਼ਵਰਾ ਕਰ ਰਹੀ ਹੈ ਤਾਂ ਜੋ
- ਰੀਜ਼ੋਨਿੰਗ ਅਰਜ਼ੀ ਬਾਰੇ ਜਾਣਕਾਰੀ ਦਿੱਤੀ ਜਾ ਸਕੇ,
- ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ,
- ਅਤੇ ਸ਼ੁਰੂਆਤੀ ਸੁਝਾਅ ਇਕੱਠੇ ਕੀਤੇ ਜਾ ਸਕਣ, ਜੋ ਅਰਜ਼ੀ ਵਿੱਚ ਸ਼ਾਮਲ ਕੀਤੇ ਜਾਣਗੇ।
ਇਸ ਪੰਨੇ 'ਤੇ ਜਨਤਕ ਫੀਡਬੈਕ ਫਾਰਮ ਭਰੋ। ਤੁਹਾਡੀ ਰਾਏ ਦਾ ਸਾਰ ਤਿਆਰ ਕੀਤਾ ਜਾਵੇਗਾ ਅਤੇ VCH ਵੱਲੋਂ ਸਿਟੀ ਆਫ ਵੈਨਕੂਵਰ ਨੂੰ ਦਿੱਤੀ ਜਾਣ ਵਾਲੀ ਰੀਜ਼ੋਨਿੰਗ ਅਰਜ਼ੀ ਵਿੱਚ ਧਿਆਨ ਵਿੱਚ ਰੱਖਿਆ ਜਾਵੇਗਾ। ਤੁਹਾਡੇ ਸੁਝਾਅ VCH ਨੂੰ ਕਮਿਊਨਿਟੀ ਦੀਆਂ ਮੁੱਖ ਤਰਜੀਹਾਂ ਨੂੰ ਸਮਝਣ ਅਤੇ ਭਵਿੱਖੀ ਯੋਜਨਾਬੰਦੀ ਲਈ ਸਵਾਲ ਪਛਾਣਨ ਵਿੱਚ ਮਦਦ ਕਰਨਗੇ।
ਨੋਟ: ਇਸ ਜਨਤਕ ਸਲਾਹ-ਮਸ਼ਵਰੇ ਦੀ ਅਗਵਾਈ VCH ਦੁਆਰਾ ਕੀਤੀ ਜਾ ਰਹੀ ਹੈ। ਰੀਜ਼ੋਨਿੰਗ ਅਰਜ਼ੀ ਜਮ੍ਹਾਂ ਹੋਣ ਤੋਂ ਬਾਅਦ, ਸਿਟੀ ਆਫ ਵੈਨਕੂਵਰ VCH ਨਾਲ ਸਹਿਯੋਗ ਵਿੱਚ, ਇੱਕ ਵੱਖਰੀ ਜਨਤਕ ਸਲਾਹ-ਮਸ਼ਵਰਾ ਪ੍ਰਕਿਰਿਆ ਦੀ ਅਗਵਾਈ ਕਰੇਗੀ।
ਜੁੜੇ ਰਹੋ
VGH ਰੀਜ਼ੋਨਿੰਗ ਅਰਜ਼ੀ ਬਾਰੇ ਨਵੀਂ ਜਾਣਕਾਰੀ ਲਈ, ਇਸ ਪੰਨੇ ਨੂੰ ਫਾਲੋ ਕਰੋ ਅਤੇ ਤਾਜ਼ਾ ਜਾਣਕਾਰੀ ਲਈ ਵਾਪਸ ਆਉਂਦੇ ਰਹੋ। ਜੇ ਵੈਨਕੂਵਰ ਜਨਰਲ ਹਸਪਤਾਲ ਦੇ ਮੁੜ ਵਿਕਾਸ ਬਾਰੇ ਤੁਹਾਡਾ ਕੋਈ ਸਵਾਲ ਹਨ, ਤਾਂ ਸਾਨੂੰ ce@vch.ca ‘ਤੇ ਈਮੇਲ ਕਰੋ।温哥华沿岸卫生局 (Vancouver Coastal Health) 正准备提交对温哥华综合医院 (Vancouver General Hospital) 院区进行重新区划 (rezoning) 的申请。
温哥华综合医院 (Vancouver General Hospital, VGH) 在省内的医疗护理体系中起着关键作用,为卑诗省病情最严重、最复杂的患者们提供服务。
该院提供急诊、外科手术、重症监护、心理健康、门诊或日间医护等多项医疗服务。除了为当地社区提供医护服务外,温哥华综合医院 (VGH) 还是卑诗省多项省级项目的转诊中心,并为全省各地有需要的患者提供专科医护服务,包括实体器官移植、脊髓损伤、创伤、烧伤、神经外科手术和骨髓移植等。温哥华综合医院 (VGH) 还是卑诗大学 (University of British Columbia) 的附属教学医院,也是加拿大最大研究机构之一的所在地。
对院区进行重新区划将使温哥华综合医院 (VGH) 能够可持续地发展,以满足来自全省各地的患者、客户、工作人员、医务人员和合作伙伴日益变化的需求。
温哥华综合医院 (VGH) 院区的未来规划愿景。
本次重新区划申请基于临床数据、人口预测、行业最佳实例及项目指导原则,勾勒出温哥华综合医院 (VGH) 院区的未来规划愿景。如需了解更多信息,请参阅《温哥华综合医院重新区划申请简介》 (VGH Rezoning Application Overview) 。
目前,温哥华综合医院 (VGH) 院区尚未有获得确认的重建计划。除了重新区划之外,重建计划需先制定业务案例规划、组织社区参与、获取相关审查、批准以及落实资金等环节。申请中所包含的细节与设计方案可能会随着重新区划或后续重建的进程而有所调整。
请对重新区划的申请提出问题或意见。
温哥华沿岸卫生局目前正在开展初步的公众参与工作,旨在:
- 介绍重新区划的申请事宜
- 提供相关信息并解答疑问
- 收集早期反馈意见,以便在重新区划申请时加以考虑。
请填写本页面上的公众意见反馈表。您的意见将被汇总,并作为温哥华沿岸卫生局 (VCH) 重新区划申请材料的一部分提交给温哥华市政府 (City of Vancouver) 。这些反馈也有助于温哥华沿岸卫生局 (VCH) 了解社区的优先关注点,并明确在未来规划中需要解决的问题。
请注意:此次公众意见征集由温哥华沿岸卫生局 (VCH) 负责组织。在重新区划申请提交之后,温哥华市政府将与温哥华沿岸卫生局 (VCH) 合作,另行主导一次公众意见征集流程。
请与我们保持联系
如需了解温哥华综合医院 (VGH) 重新区划申请的最新进展,请关注本页面并随时查看更新内容。如有任何关于温哥华综合医院重建 (Vancouver General Hospital Redevelopment) 的问题,请发送电子邮件至 ce@vch.ca 与我们联系。溫哥華沿岸衛生局正在擬定溫哥華綜合醫院院區的土地用途變更申請。
溫哥華綜合醫院 (Vancouver General Hospital, VGH)在卑詩省的醫療系統中扮演關鍵的角色,其中包括照護全省病情最嚴重、最複雜的患者。
溫哥華綜合醫院 (VGH) 提供多項服務,包括急診、外科手術、加護病房、心理健康,以及門診或日間照護服務等。除了為當地社區提供醫護服務外,本院同時也是卑詩省多項省級計劃和醫護項目的轉介中心,為需要專科護理服務,包括實體器官移植、脊髓創傷治療、創傷及燒傷照護、神經外科手術及骨髓移植等的病患提供指引。此外,溫哥華綜合醫院 (VGH) 是卑詩大學 (University of British Columbia) 的教學醫院,也是加拿大規模最大的研究機構之一。
這份土地用途變更 (rezoning) 申請將有助於溫哥華綜合醫院 (VGH) 邁向永續發展,以回應來自全省患者、服務使用者、工作人員、醫護人員、及合作夥伴日益變化的需求。
溫哥華綜合醫院院區的未來發展藍圖。
這份土地用途變更申請以臨床數據、人口推估、產業最佳實務及專案原則為基礎,擬定了溫哥華綜合醫院 (VGH) 院區未來的願景藍圖。欲了解更多詳情,請參閱《溫哥華綜合醫院土地用途變更申請簡介》(VGH Rezoning Application Overview)。
溫哥華綜合醫院 (VGH) 院區目前尚未有確認的重建計劃。除了土地用途變更外,擬定重建計劃還需通過商業計劃、社區諮詢,以及審查、核准與經費確認等程序。申請內容中的細節與設計,也可能會隨著土地用途變更或因將來重建的過程而有所調整。
歡迎針對土地用途變更申請提出問題或意見。
溫哥華沿岸衛生局 (Vancouver Coastal Health, VCH) 目前正在進行初步社區諮詢
- 介紹這項土地用途變更申請
- 提供相關資訊並回答問題
- 收集初步意見反饋,以作為土地用途變更申請內容的參考
請填寫本頁的意見反饋表。您的意見經過整理後,將作為溫哥華沿岸衛生局 (VCH) 提交給溫哥華市政府 (City of Vancouver) 土地用途變更申請的參考資料。這些意見反饋也會幫助溫哥華沿岸衛生局 (VCH) 了解社區最迫切的需求,並釐清未來規劃中應該處理的議題。
註:本次公眾諮詢是由溫哥華沿岸衛生局 (VCH) 所負責。土地用途變更申請提交後,溫哥華市政府將與溫哥華沿岸衛生局 (VCH) 合作展開另一階段的公眾諮詢。
隨時掌握最新資訊
如欲掌握溫哥華綜合醫院 (VGH) 土地用途變更申請的最新進度,請追蹤本頁並隨時留意更新。如果對溫哥華綜合醫院重建計劃有疑問,請發送電子郵件至 ce@vch.ca。
-
Share your thoughts
We want to hear from you. If you live nearby, use the VGH campus, or are simply interested in the rezoning application, this is an opportunity to share what’s on your mind. Your feedback is important and will help inform VCH’s rezoning submission. A summary of all feedback received will be aggregated and shared with the City of Vancouver as part of the rezoning process.
Before sharing your thoughts, please take a moment to review the project presentation so you’ll have the full context of our plans for the site.
-
ਆਪਣੇ ਵਿਚਾਰ ਸਾਂਝੇ ਕਰੋ
ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਜੇ ਤੁਸੀਂ ਨੇੜੇ ਰਹਿੰਦੇ ਹੋ, VGH ਕੈਂਪਸ ਦੀ ਵਰਤੋਂ ਕਰਦੇ ਹੋ ਜਾਂ ਰੀਜ਼ੋਨਿੰਗ ਅਰਜ਼ੀ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਇਹ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਵਧੀਆ ਮੌਕਾ ਹੈ। ਤੁਹਾਡੇ ਸੁਝਾਅ ਮਹੱਤਵਪੂਰਨ ਹਨ ਅਤੇ VCH ਦੀ ਰੀਜ਼ੋਨਿੰਗ ਅਰਜ਼ੀ ਨੂੰ ਤਿਆਰ ਕਰਨ ਵਿੱਚ ਸਹਾਇਤਾ ਕਰਨਗੇ। ਸਾਰੇ ਸੁਝਾਅ ਇਕੱਠੇ ਕਰਕੇ, ਉਨ੍ਹਾਂ ਦਾ ਸਾਰ ਸਿਟੀ ਆਫ ਵੈਨਕੂਵਰ ਨਾਲ ਰੀਜ਼ੋਨਿੰਗ ਪ੍ਰਕਿਰਿਆ ਦੇ ਤਹਿਤ ਸਾਂਝਾ ਕੀਤਾ ਜਾਵੇਗਾ।
ਆਪਣੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਪ੍ਰਾਜੈਕਟ ਪ੍ਰਜ਼ੇਂਟੇਸ਼ਨ ਦੀ ਸਮੀਖਿਆ ਕਰਨ ਲਈ ਕੁਝ ਸਮਾਂ ਲਓ, ਤਾਂ ਜੋ ਤੁਹਾਨੂੰ ਸਾਈਟ ਲਈ ਸਾਡੀਆਂ ਯੋਜਨਾਵਾਂ ਦਾ ਪੂਰਾ ਸੰਦਰਭ ਮਿਲ ਸਕੇ।
-
我们期待您的宝贵意见。无论您是居住在附近、还是温哥华综合医院 (VGH) 院区的用户,或者只是对重新区划申请感兴趣,这都是一次表达您意见的好机会。您的反馈意见非常重要,将为温哥华沿岸卫生局 (VCH) 的重新区划申请提供有益信息。作为重新区划流程的一部分,所有收到的反馈意见将会经过整理汇总,与温哥华市政府共享。
在分享您的意见之前,请先花一点时间查看项目介绍,这样您就能全面了解我们对该场地的规划。
-
我們想要聽聽您的意見。不論您是住在附近、經常在溫哥華綜合醫院 (VGH) 院區活動,或單純想進一步了解土地用途變更申請 (rezoning application),都歡迎在此提出您的想法。您的反饋將成為溫哥華沿岸衛生局 (VCH) 土地用途變更申請中的重依據之一。我們會把所有收集的反饋整理成摘要,並在土地用途變更申請程序中一併提交給溫哥華市政府。
在分享您的想法之前,請先花點時間閱讀項目簡介,以便完整了解我們對該場地的規劃。