FAQs
English
What is a rezoning application?
Rezoning is a City of Vancouver process that determines how land can be used in the future. It provides a framework for how the Vancouver General Hospital (VGH) campus may evolve over time.
Does rezoning mean redevelopment is confirmed?
No. Rezoning is an early step as part of a broader and longer-term planning process. At this time, there are no new redevelopment projects confirmed for the VGH campus. Any redevelopment would require a business case, community engagement, and review, approval and funding from the B.C. Government.
Why does VGH need rezoning?
The current zoning for the VGH campus is not fully aligned with the evolving needs of the community and places constraints on redevelopment. Rezoning will help ensure the VGH campus can grow sustainably to meet the evolving health-care needs of patients, clients, staff, medical staff, and partners from across B.C.
How will feedback be used?
Your input will be summarized and included in VCH’s rezoning submission to the City of Vancouver. Feedback will also help VCH understand community priorities and identify questions to address in future planning.
Will there be more opportunities to provide input?
Yes. This public consultation is being led by Vancouver Coastal Health. After the rezoning application is submitted, City of Vancouver will lead a separate public consultation process in partnership with Vancouver Coastal Health with additional information available at that time. In addition, any future redevelopment would involve further community engagement focused on specific projects.
ਪੰਜਾਬੀ
ਰੀਜ਼ੋਨਿੰਗ ਅਰਜ਼ੀ ਕੀ ਹੈ?
ਰੀਜ਼ੋਨਿੰਗ ਸਿਟੀ ਆਫ ਵੈਨਕੂਵਰ ਦੀ ਇੱਕ ਪ੍ਰਕਿਰਿਆ ਹੈ ਜੋ ਇਹ ਤੈਅ ਕਰਦੀ ਹੈ ਕਿ ਭਵਿੱਖ ਵਿੱਚ ਜ਼ਮੀਨ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਇਹ ਦਰਸਾਉਂਦੀ ਹੈ ਕਿ ਵੈਨਕੂਵਰ ਜਨਰਲ ਹਸਪਤਾਲ (VGH) ਕੈਂਪਸ ਸਮੇਂ ਦੇ ਨਾਲ ਕਿਵੇਂ ਬਦਲ ਸਕਦਾ ਹੈ।
ਕੀ ਰੀਜ਼ੋਨਿੰਗ ਦਾ ਮਤਲਬ ਇਹ ਹੈ ਕਿ ਮੁੜ ਵਿਕਾਸ ਜ਼ਰੂਰ ਹੋਵੇਗਾ?
ਨਹੀਂ। ਰੀਜ਼ੋਨਿੰਗ ਇੱਕ ਵਿਆਪਕ ਅਤੇ ਲੰਮੇ ਸਮੇਂ ਦੀ ਯੋਜਨਾਬੰਦੀ ਪ੍ਰਕਿਰਿਆ ਦਾ ਸ਼ੁਰੂਆਤੀ ਕਦਮ ਹੈ। ਇਸ ਸਮੇਂ, VGH ਕੈਂਪਸ ਲਈ ਕੋਈ ਨਵੇਂ ਮੁੜ ਵਿਕਾਸ ਪ੍ਰਾਜੈਕਟ ਪੱਕੇ ਨਹੀਂ ਹਨ। ਕੋਈ ਵੀ ਮੁੜ ਵਿਕਾਸ ਕਾਰੋਬਾਰੀ ਯੋਜਨਾ, ਭਾਈਚਾਰੇ ਦੀ ਸ਼ਮੂਲੀਅਤ ਅਤੇ ਬੀ.ਸੀ. ਸਰਕਾਰ ਦੀ ਸਮੀਖਿਆ, ਮਨਜ਼ੂਰੀ ਅਤੇ ਫੰਡਿੰਗ ਨਾਲ ਹੋਵੇਗਾ।
VGH ਨੂੰ ਰੀਜ਼ੋਨਿੰਗ ਦੀ ਜ਼ਰੂਰਤ ਕਿਉਂ ਹੈ?
VGH ਕੈਂਪਸ ਦੀ ਮੌਜੂਦਾ ਜ਼ੋਨਿੰਗ, ਕਮਿਊਨਿਟੀ ਦੀਆਂ ਬਦਲਦੀਆਂ ਲੋੜਾਂ ਦੇ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੀ ਅਤੇ ਮੁੜ ਵਿਕਾਸ ਨੂੰ ਸੀਮਤ ਕਰਦੀ ਹੈ। ਰੀਜ਼ੋਨਿੰਗ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ ਕਿ VGH ਕੈਂਪਸ ਟਿਕਾਊ ਤਰੀਕੇ ਨਾਲ ਵਿਕਸਤ ਹੋ ਸਕੇ ਤਾਂ ਜੋ ਬੀ.ਸੀ. ਭਰ ਤੋਂ ਆਉਣ ਵਾਲੇ ਮਰੀਜ਼ਾਂ, ਸੇਵਾਵਾਂ ਲੈਣ ਵਾਲੇ ਲੋਕਾਂ, ਸਟਾਫ਼, ਮੈਡੀਕਲ ਸਟਾਫ਼ ਅਤੇ ਭਾਈਵਾਲਾਂ ਦੀਆਂ ਬਦਲਦੀਆਂ ਸਿਹਤ-ਸੰਭਾਲ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।
ਸਾਨੂੰ ਮਿਲੇ ਸੁਝਾਅ ਕਿਸ ਤਰ੍ਹਾਂ ਵਰਤੇ ਜਾਣਗੇ?
ਤੁਹਾਡੇ ਸੁਝਾਅ ਦਾ ਸਾਰ VCH ਦੀ ਰੀਜ਼ੋਨਿੰਗ ਅਰਜ਼ੀ ਵਿੱਚ ਸਿਟੀ ਆਫ ਵੈਨਕੂਵਰ ਲਈ ਸ਼ਾਮਲ ਕੀਤਾ ਜਾਵੇਗਾ। ਤੁਹਾਡੇ ਸੁਝਾਅ VCH ਨੂੰ ਕਮਿਊਨਿਟੀ ਦੀਆਂ ਮੁੱਖ ਤਰਜੀਹਾਂ ਨੂੰ ਸਮਝਣ ਅਤੇ ਭਵਿੱਖੀ ਯੋਜਨਾਬੰਦੀ ਲਈ ਸਵਾਲ ਪਛਾਣਨ ਵਿੱਚ ਮਦਦ ਕਰਨਗੇ।
ਮੈਂ ਇਸ ਵਿੱਚ ਕਿਵੇਂ ਭਾਗ ਲੈ ਸਕਦਾ/ਸਕਦੀ ਹਾਂ?
ਕਿਰਪਾ ਕਰਕੇ ਇਸ ਪੰਨੇ 'ਤੇ ਜਨਤਕ ਫੀਡਬੈਕ ਫਾਰਮ ਭਰੋ।
ਕੀ ਅੱਗੇ ਆਪਣੇ ਵਿਚਾਰ ਸਾਂਝੇ ਕਰਨ ਦੇ ਹੋਰ ਮੌਕੇ ਹੋਣਗੇ?
ਹਾਂ! ਇਸ ਜਨਤਕ ਸਲਾਹ-ਮਸ਼ਵਰੇ ਦੀ ਅਗਵਾਈ ਵੈਨਕੂਵਰ ਕੋਸਟਲ ਹੈਲਥ ਦੁਆਰਾ ਕੀਤੀ ਜਾ ਰਹੀ ਹੈ। ਰੀਜ਼ੋਨਿੰਗ ਅਰਜ਼ੀ ਜਮ੍ਹਾਂ ਹੋਣ ਤੋਂ ਬਾਅਦ, ਸਿਟੀ ਆਫ ਵੈਨਕੂਵਰ, ਵੈਨਕੂਵਰ ਕੋਸਟਲ ਹੈਲਥ ਦੀ ਭਾਈਵਾਲੀ ਵਿੱਚ ਇੱਕ ਵੱਖਰੀ ਜਨਤਕ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੀ ਅਗਵਾਈ ਕਰੇਗਾ, ਜਿਸ ਵਿੱਚ ਉਸ ਸਮੇਂ ਉਪਲਬਧ ਹੋਰ ਜਾਣਕਾਰੀ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ, ਭਵਿੱਖ ਵਿੱਚ ਹੋਣ ਵਾਲੇ ਮੁੜ ਵਿਕਾਸ ਵਿੱਚ ਕੁਝ ਵਿਸ਼ੇਸ਼ ਪ੍ਰਾਜੈਕਟਾਂ ਲਈ ਹੋਰ ਜਨਤਕ ਸਲਾਹ-ਮਸ਼ਵਰਾ ਸ਼ਾਮਲ ਕੀਤਾ ਜਾਵੇਗਾ।
简体中文
什么是重新区划申请?
重新区划 (Rezoning) 是温哥华市政府的一项市政程序,用以确定土地将来的用途。它为温哥华综合医院 (VGH) 院区的未来发展提供了一个框架。
重新区划是否意味着重建计划已获确认?
不是。重新区划是整个更广泛且更长期的规划过程中的一个早期步骤。目前,温哥华综合医院 (VGH) 院区尚未有新的重建项目获得确认。任何重建项目都需要制定业务案例规划、组织社区参与,并需获取卑诗省政府 (B.C. Government) 的审查、批准及资金支持。
为什么温哥华综合医院 (VGH) 需要进行重新区划?
温哥华综合医院 (VGH) 院区当前的分区 (zoning) 规划与社区不断变化的需求并不完全一致,并对重建造成了限制。重新区划将有助于确保温哥华综合医院 (VGH) 院区能够可持续地发展,以满足来自卑诗省各地的患者、客户、工作人员、医务人员和合作伙伴日益变化的医护需求。
反馈意见会被如何使用?
您的意见将被汇总,并纳入温哥华沿岸卫生局 (VCH) 重新区划的申请材料中提交给温哥华市政府。这些反馈也有助于温哥华沿岸卫生局 (VCH) 了解社区的优先关注点,并明确在未来规划中需要解决的问题。
会有更多的机会给我们发表意见吗?
有的。此次公众意见征集由温哥华沿岸卫生局负责组织。在重新区划申请提交之后,温哥华市政府将与温哥华沿岸卫生局合作,另行主导一次公众意见征集流程,届时将提供更多相关信息。此外,未来任何的重建计划都将针对具体项目开展更深入的社区参与。
繁體中文
什麼是土地用途變更申請?
「土地用途變更」(Rezoning) 是溫哥華市政府 (City of Vancouver) 的規劃程序,用以決定日後土地的使用方式。其同時也為溫哥華綜合醫院 (VGH) 院區的長遠發展提供方向與架構。
土地用途變更是否代表已確認進行重建計劃?
不是。土地用途變更只是初期的程序之一,屬於更廣泛且長期規劃過程中的一環。目前,溫哥華綜合醫院 (VGH) 院區並沒有確認將進行任何新的重建計劃。擬定任何重建計劃都需要具備一份商業計劃、並經過社區諮詢以及卑詩省政府的審查、核准和經費核定。
為什麼溫哥華綜合醫院需要申請土地用途變更?
溫哥華綜合醫院 (VGH) 院區目前的土地分區未能完全滿足社區日益變化的需求,並對重建造成限制。土地用途變更可確保溫哥華綜合醫院院區 (VGH) 的永續擴展,以因應卑詩省各地患者、服務使用者、員工、醫護人員及合作夥伴與時俱進的醫護需求。
如何運用反饋意見?
您的意見經過整理後,會被納入溫哥華沿岸衛生局 (VGH) 所提交給溫哥華市政府的土地用途變更申請中。這些意見反饋也會幫助溫哥華沿岸衛生局 (VCH) 了解社區最迫切的需求,並釐清未來規劃中應該處理的議題。
未來是否還有更多提供意見的機會?
是的。本次公眾諮詢是由溫哥華沿岸衛生局 (VCH) 所負責。提交土地用途變更申請後,溫哥華市政府將與溫哥華沿岸衛生局 (VCH) 合作展開另一階段的公眾諮詢,屆時會提供更多相關資訊。此外,若未來有任何重建計劃,還會針對具體專案安排更多的社區諮詢。