ਆਪਣੇ ਵਿਚਾਰ ਸਾਂਝੇ ਕਰੋ
ਆਪਣੇ ਵਿਚਾਰ ਸਾਂਝੇ ਕਰੋ
ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਜੇ ਤੁਸੀਂ ਨੇੜੇ ਰਹਿੰਦੇ ਹੋ, VGH ਕੈਂਪਸ ਦੀ ਵਰਤੋਂ ਕਰਦੇ ਹੋ ਜਾਂ ਰੀਜ਼ੋਨਿੰਗ ਅਰਜ਼ੀ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਇਹ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਵਧੀਆ ਮੌਕਾ ਹੈ। ਤੁਹਾਡੇ ਸੁਝਾਅ ਮਹੱਤਵਪੂਰਨ ਹਨ ਅਤੇ VCH ਦੀ ਰੀਜ਼ੋਨਿੰਗ ਅਰਜ਼ੀ ਨੂੰ ਤਿਆਰ ਕਰਨ ਵਿੱਚ ਸਹਾਇਤਾ ਕਰਨਗੇ। ਸਾਰੇ ਸੁਝਾਅ ਇਕੱਠੇ ਕਰਕੇ, ਉਨ੍ਹਾਂ ਦਾ ਸਾਰ ਸਿਟੀ ਆਫ ਵੈਨਕੂਵਰ ਨਾਲ ਰੀਜ਼ੋਨਿੰਗ ਪ੍ਰਕਿਰਿਆ ਦੇ ਤਹਿਤ ਸਾਂਝਾ ਕੀਤਾ ਜਾਵੇਗਾ।
ਆਪਣੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਪ੍ਰਾਜੈਕਟ ਪ੍ਰਜ਼ੇਂਟੇਸ਼ਨ ਦੀ ਸਮੀਖਿਆ ਕਰਨ ਲਈ ਕੁਝ ਸਮਾਂ ਲਓ, ਤਾਂ ਜੋ ਤੁਹਾਨੂੰ ਸਾਈਟ ਲਈ ਸਾਡੀਆਂ ਯੋਜਨਾਵਾਂ ਦਾ ਪੂਰਾ ਸੰਦਰਭ ਮਿਲ ਸਕੇ।