General Translation Quality Survey- Punjabi
ਵੈਨਕੂਵਰ ਕੋਸਟਲ ਹੈਲਥ ਅਥਾਰਟੀ (ਵੀ.ਸੀ.ਐੱਚ.) (Vancouver Coastal Health, VCH) ਿਰਚਮੰਡ, ਵੈਨਕੂਵਰ, ਨੌਰਥ ਵੈਨਕੂਵਰ, ਵੈਸਟ ਵੈਨਕੂਵਰ, ਸਨਸ਼ਾਈਨ ਕੋਸਟ, ਸੀ ਟੂ ਸਕਾਈ ਕੌਰੀਡੋਰ, ਪੌਵਲ ਿਰਵਰ, ਬੈਲਾ ਬੈਲਾ ਅਤੇ ਬੈਲਾ ਕੂਲਾ ਭਾਈਚਾਿਰਆਂ ਿਵੱਚ ਕਿਮਊਿਨਟੀ, ਹਸਪਤਾਲ, ਅਤੇ ਲੰਬੀ-ਿਮਆਦ ਦੀਆਂ ਿਸਹਤ ਸੰਭਾਲ ਸੇਵਾਵ ਪਰ੍ਦਾਨ ਕਰਨ ਲਈ ਿਜ਼ੰਮੇਵਾਰ ਹੈ।
ਇਸ ਸਰਵੇਖਣ ਦਾ ਮਕਸਦ ਵੈਨਕੂਵਰ ਕੋਸਟਲ ਹੈਲਥ ਅਥਾਰਟੀ (ਵੀ.ਸੀ.ਐੱਚ.) (VCH) ਹਸਪਤਾਲ ਨਟਵਰਕ ਵੱਲ ਪਰ੍ਦਾਨ ਕੀਤੀ ਗਈ ਅਨੁਵਾਿਦਤ ਿਸਹਤ ਸੰਭਾਲ ਜਾਣਕਾਰੀ ਬਾਰੇ ਤੁਹਾਡੇ ਿਵਚਾਰ, ਅਤੇ ਨਾਲ ਹੀ ਅਨੁਵਾਦ ਦੀ ਗੁਣਵੱਤਾ ਬਾਰੇ ਤੁਹਾਡੇ ਮੁਲਕਣ ਨੂੰ ਸਮਝਣਾ ਹੈ।
ਇਸ ਸਰਵੇਖਣ ਿਵੱਚ 10 ਛੋਟੇ ਸਵਾਲ ਹਨ ਅਤੇ ਇਸ ਨੂੰ ਪੂਰਾ ਕਰਨ ਨੂੰ ਲੱਗਭਗ 1- 2 ਿਮੰਟ ਦਾ ਸਮ ਲੱਗਦਾ ਹੈ।